ਹੱਕ ਹੱਕ ਅਗਾਹ ਗੁਰੂ ਗੋਬਿੰਦ ਸਿੰਘ ।।
ਸ਼ਾਹਿ ਸ਼ਾਹਨਸ਼ਾਹ ਗੁਰੂ ਗੋਬਿੰਦ ਸਿੰਘ ।।
ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤਿ ਪੁਰਬ ਹੈ ਜੀ , ਆਉ ਸਾਰੇ ਗੁਰੂ ਜੀ ਦੇ ਦੱਸੇ ਰਾਹ ਤੇ ਚੱਲਕੇ ਆਪਣਾ ਜੀਵਨ ਸਫਲ ਕਰੀਏ ਜੀ ।
Ajj Shri Guru Gobind Singh Ji Da Joti Jot Purab Hai Ji , Aao Saare Guru Ji De Dasse Raah Te Chalke Apna Jiwan Safal Kariye Ji ..
Waheguru Ji Ka Khalsa Waheguru Ji Ki Fateh