ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ।
ਆਪ ਸਭ ਨੁੰ ਤੇ ਆਪ ਜੀ ਦੇ ਪਰਿਵਾਰ ਨੁੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਜੀ ।
ਆਉ ਸਾਰੇ ਪ੍ਰਣ ਕਰੀਏ ਕਿ ਗੁਰੂ ਸਾਹਿਬ ਦੇ ਦੱਸੇ ਰੱਸਤੇ ਨਾਮ ਜਪੋ ,ਕਿਰਤ ਕਰੋ ,ਵੰਡ ਛਕੋ ਤੇ ਚਲਾਗੇ ।
App Sab Nu Te App De Pariwar Nu Sahib Shri Guru Nanak Dev Ji De Janam Diwas Di Lakh Lakh Wadayi Hove Ji…
Waheguru Ji Ka Khalsa Waheguru Ji KI Fateh