Gurgadi Diwas Guru Hargobind Sahib Ji

Guru Hargobind Sahib Ji

Guru Hargobind Sahib Ji

“ ਪੰਜਿ ਪਿਆਲੇ ਪੰਜਿ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ।
ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ।
ਦਲਿਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ। ”

ਸੰਗਤ ਜੀਉ ਅੱਜ ਦਾ ਦਿਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਵਸ ਵਜੋ ਮਨਾਇਆ ਜਾ ਰਿਹਾ ਹੈ ਆਪ ਸਭ ਨੁੰ ਇਸ ਦਿਨ ਦੀ ਲੱਖ ਲੱਖ ਵਧਾਈ ਹੋਵੇ ਜੀ…

Sangat Jio Ajj Da Din Satguru Shri Guru Hargobind Sahib Ji De GurGadi Diwas Vajho Manayea Ja Reha Hai Aap Sab Nu Is Din Di Lakh Lakh Wadhayi Hove Ji…

Shri Guru Arjan Dev Ji Shaheedi Purab 2014

Guru Arjan Dev Ji

Shaheedi Purab Guru Arjan Dev Ji

ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਹੈ ਜਿਹਨਾਂ ਨੇ ਆਦਿ ਗ੍ਰੰਥ ਤਿਆਰ ਕੀਤਾ.ਅਤੇ ਹੱਕ ਸੱਚ ਲਈ . ਸਾਡੇ ਲਈ ਆਪਣਾ ਆਪ ਕੁਰਬਾਨ ਕਰ ਗਏ ।

ਮਹਾਨ ਸ਼ਹੀਦ ਸ਼੍ਰੀ ਗੁਰੂ ਅਰਜਨ ਦੇਵ ਜੀ ਨੁੰ ਕੋਟਿ ਕੋਟਿ ਪ੍ਰਣਾਮ ।

Ajj Shri Guru Arjan Dev Ji Da Shaheedi Diwas Hai Jina Ne Adh Granth Tyaar Kita, Ate Haq Sach Layi , Sade Layi Apna Aap Kurban Kar Gaye…

Mahaan Shaheed Shri Guru Arjan Dev Ji Nu Kot Kot Parnam..

Guru Amardas Ji Gurpurab 2014

Guru Amardas Ji

Guru Amardas Ji Gurpurab 

ਗੁਰੁ ਅਮਰਦਾਸੁ ਜਿਨ੍ਹਹ੍ਰ ਸੇਵਿਅਉ ਤਿਨ੍ਹਹ੍ ਦੁਖੁ ਦਰਦੁ੍ ਪਰਹਰਿ ਪਰੈ ।।

ਪਰਮ ਗਿਆਨੀ , ਸ਼ਾਤੀ ਦੇ ਪੁੰਜ , ਪਿਆਰ ਦੀ ਮੂਰਤ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਗੁਰਪੁਰਬ ਦਿਵਸ ਦੀ ਸਮੂਹ ਸੰਗਤ ਨੁੰ ਬਹੁਤ ਬਹੁਤ ਵਧਾਈ ਹੋਵੇ ਜੀ ।

Param Gyani , Shanti De Punj, Pyaar Di Murat Dhan Dhan Shri Guru Amardas Ji De Gurpurab Di Samooh Sangat Nu Bahut Bahut Vadayi Hove Ji..

Waheguru Ji Ka Khalsa Waheguru Ji Fateh

Gurpurab Guru Arjan Dev Ji

Gurpurab Guru Arjan Dev Ji

Guru Arjan Dev Ji

ਆਪ ਸਭ ਨੁੰ ਧੰਨ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਪ੍ਰਕਾਸ਼ ਪੂਰਬ ਦੀ ਲੱਖ ਲੱਖ ਵਧਾਈ ਹੋਵੇ ਜੀ..

App Sab Nu Dhan Dhan Shri Guru Arjan Dev Ji de Parkash Purab Di Lakh Lakh Vadayi Hove Ji..

Waheguru Ji Ka Khalsa Waheguru Ji Ki Fateh

Gupurab Guru Angad Dev Ji & Guru Teg Bahadur Ji

Gurpurab Guru Angad Dev Ji & Guru Teg Bahadur Ji

ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਾਰੀ ਸੰਗਤ ਨੁੰ ਬਹੁਤ ਬਹੁਤ ਵਧਾਈ ਹੋਵੇ ਜੀ ।

Sahib Shri Guru Angad Dev Ji Ate Guru Teg Bahadur Ji De Parkash Dihare Di Sari Sangat Nu Bahut Bahut Vadayi Hove Ji

Happy Vaisakhi 2014

Happy Vaisakhi

Happy Vaisakhi

ਵਿਸਾਖੀ ਦੀਆ ਆਪ ਸਾਰੀ ਸੰਗਤਾ ਨੂਂ ਲੱਖ – ਲੱਖ ਵਾਧਾਈੰਆ ਹੋਵਣ ਜੀ
Vaisakhi Dian Aap Nu Te Aap Ji De Samuchey Parivar Nu lakh Lakh Vadhaiyan Hon Jee
Waheguru Ji Sab Da Bhala Karan

Waheguru Ji Ka Khalsa Waheguru Ji Ki Fateh
ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫ਼ਤੇਹ

Janamdivas Bhagat Ravidaas Ji

Janamdivas Bhagat Ravidas Ji

Janamdivas Bhagat Ravidas Ji

 

Bhagat Ravidas Ji Maharaj ji De Parkash Purab diyaan Lakh – Lakh Vadai Hove ji
.
ਭਗਤ ਰਵਿਦਾਸ ਜੀ ਦੇ ਪ੍ਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ- ਲੱਖ ਵਧਾਈ ਹੋਵੇ ਜੀ