Guru Granth Sahib Gurgadi Diwas 2014

Guru Granth Sahib Ji

Guru Granth Sahib Ji Gurgadi Diwas 2014

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੈ ।।

ਆਪ ਸਭ ਨੁੰ ਤੇ ਆਪ ਜੀ ਦੇ ਪਰਿਵਾਰਾਂ ਨੁੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਜੀ ।।

App Sab Nu Te App Ji De Parivara Nu Sahib Shri Guru Granth Sahib Ji De Gurgadi Diwas Di Lakh Lakh Wadayi Hove Ji ..

ੴ* Waheguru Ji Ka Khalsa Waheguru Ji Ki Fateh *ੴ

Bandi Chorh Diwas 2014

Bandi Chorh

Bandi Chorh Diwas 2014

ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ।।

ਬੰਦੀ ਛੋੜ ਦਿਵਸ ਦੀ ਸਭ ਸੰਗਤਾਂ ਨੁੰ ਲੱਖ ਲੱਖ ਵਧਾਈ ਹੋਵੇ ਜੀ

Bandi Chorh Diwas Di Sab Sangta Nu Lakh Lakh Wadayi Hove Ji…

Janam Diwas Shaheed Bhagat Singh 2014

Shaheed Bhagat Singh Ji

Shaheed Bhagat Singh Ji

ਅੱਜ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਹੈ ਜੀ , ਆਪ ਸਭ ਨੁੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਜੀ ।

Ajj Shaheed BHagat Singh JI Da Janam Dihara Hai Ji , Aap Sab NU Ajj De Din Di Lakh Lakh Wadayi Hove Ji …

Guru Granth Sahib Parkash Purab 2014

Guru Granth Sahib

Guru Granth Sahib Parkash Purab 2014

ਅੱਜ (੧-ਸਤੰਬਰ-੨੦੧੪) ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਹੈ , ਸਮੂਹ ਸਾਧਸੰਗਤ ਜੀ ਅਤੇ ਆਪ ਜੀ ਦੇ ਪਰਿਵਾਰਾਂ ਨੁੰ ਇਸ ਦਿਨ ਦੀ ਬਹੁਤ ਬਹੁਤ ਵਧਾਈ ਹੋਵੇ ਜੀ ।

ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

Aj (01-sep-14) Sri Guru Granth Sahib Ji Da Pehla Parkash Divas Hai, Samooh Satsangat Ji Ate Aap Ji De Parivara Nu Es Din Di Buhat Buhat Wadai Hove Ji

Dhan Sri Guru Granth Sahib Ji

Shri Harkrishan Sahib Gurpurab 2014

Shri Harkrishan Sahib Ji

Shri Harkrishan Sahib Ji Gurpurab 2014

ਅੱਜ ਧੰਨ ਧੰਨ ਸ਼੍ਰੀ ਗੁਰੂ ਹਰਕਿ੍ਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ ਜੀ ਆਪ ਸਭ ਨੂੰ ਇਸ ਦਿਨ ਦੀ ਲੱਖ ਲੱਖ ਵਧਾਈ ਹੋਵੇ ਜੀ

Ajj Dhan Dhan Shri Guru Harkrishan Sahib Ji Da Parkash Purab Hai Ji Aap sab Nu Is Din Di Lakh Lakh Wadayi Hove Ji..

Guru Hargobind Sahib Ji Gurpurab 2014

Guu Hargobind Ji

Guu Hargobind Ji

ਬੰਦੀ ਛੋੜਿ ਮੀਰੀ ਪੀਰੀ ਦਾ ਮਾਲਿਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਸਰਬੱਤ ਖਾਲਸਾ ਜੀ ਨੁੰ ਲੱਖ ਲੱਖ ਵਧਾੲੀ ਹੋਵੇ ਜੀ…

Bandi Chorh Miri Piri De Malik Dhan Dhan Shri Guru Hargobind Sahib Ji De Janam Dehare Di Sarbat Khalsa Ji Nu Lakh Lakh Wadayi Hove Ji…

Waheguru Ji Ka Khalsa Waheguru Ji Ki Fateh