ਅੱਜ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਹੈ ਜੀ , ਆਪ ਸਭ ਨੁੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਜੀ ।
Ajj Shaheed BHagat Singh JI Da Janam Dihara Hai Ji , Aap Sab NU Ajj De Din Di Lakh Lakh Wadayi Hove Ji …
ਅੱਜ (੧-ਸਤੰਬਰ-੨੦੧੪) ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਹੈ , ਸਮੂਹ ਸਾਧਸੰਗਤ ਜੀ ਅਤੇ ਆਪ ਜੀ ਦੇ ਪਰਿਵਾਰਾਂ ਨੁੰ ਇਸ ਦਿਨ ਦੀ ਬਹੁਤ ਬਹੁਤ ਵਧਾਈ ਹੋਵੇ ਜੀ ।
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
Aj (01-sep-14) Sri Guru Granth Sahib Ji Da Pehla Parkash Divas Hai, Samooh Satsangat Ji Ate Aap Ji De Parivara Nu Es Din Di Buhat Buhat Wadai Hove Ji
Dhan Sri Guru Granth Sahib Ji
ਬੰਦੀ ਛੋੜਿ ਮੀਰੀ ਪੀਰੀ ਦਾ ਮਾਲਿਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਸਰਬੱਤ ਖਾਲਸਾ ਜੀ ਨੁੰ ਲੱਖ ਲੱਖ ਵਧਾੲੀ ਹੋਵੇ ਜੀ…
Bandi Chorh Miri Piri De Malik Dhan Dhan Shri Guru Hargobind Sahib Ji De Janam Dehare Di Sarbat Khalsa Ji Nu Lakh Lakh Wadayi Hove Ji…
Waheguru Ji Ka Khalsa Waheguru Ji Ki Fateh
“ ਪੰਜਿ ਪਿਆਲੇ ਪੰਜਿ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ।
ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ।
ਦਲਿਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ। ”
ਸੰਗਤ ਜੀਉ ਅੱਜ ਦਾ ਦਿਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਵਸ ਵਜੋ ਮਨਾਇਆ ਜਾ ਰਿਹਾ ਹੈ ਆਪ ਸਭ ਨੁੰ ਇਸ ਦਿਨ ਦੀ ਲੱਖ ਲੱਖ ਵਧਾਈ ਹੋਵੇ ਜੀ…
Sangat Jio Ajj Da Din Satguru Shri Guru Hargobind Sahib Ji De GurGadi Diwas Vajho Manayea Ja Reha Hai Aap Sab Nu Is Din Di Lakh Lakh Wadhayi Hove Ji…
ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਹੈ ਜਿਹਨਾਂ ਨੇ ਆਦਿ ਗ੍ਰੰਥ ਤਿਆਰ ਕੀਤਾ.ਅਤੇ ਹੱਕ ਸੱਚ ਲਈ . ਸਾਡੇ ਲਈ ਆਪਣਾ ਆਪ ਕੁਰਬਾਨ ਕਰ ਗਏ ।
ਮਹਾਨ ਸ਼ਹੀਦ ਸ਼੍ਰੀ ਗੁਰੂ ਅਰਜਨ ਦੇਵ ਜੀ ਨੁੰ ਕੋਟਿ ਕੋਟਿ ਪ੍ਰਣਾਮ ।
Ajj Shri Guru Arjan Dev Ji Da Shaheedi Diwas Hai Jina Ne Adh Granth Tyaar Kita, Ate Haq Sach Layi , Sade Layi Apna Aap Kurban Kar Gaye…
Mahaan Shaheed Shri Guru Arjan Dev Ji Nu Kot Kot Parnam..