Guru Nanak Dev Ji Gurpurab 2015

Guru Nanak Dev Ji Gurpurab 2015

Guru Nanak Dev Ji Gurpurab 2015

ਆਪ ਸਭ ਨੁੰ ਤੇ ਆਪ ਜੀ ਦੇ ਪਰਿਵਾਰ ਨੁੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ ।

Satguru Nanak Pargateya Miti Dhund Jag Chanan Hoya
ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਹੋਆ ॥

Shaheedi Purab Mata Gujar Kaur & Chote Sahibzade 2014

Mata Gujar Kaur & Chote Sahibzade

Shaheedi Purab Mata Gujar Kaur & Chote Sahibzade 2014

ਮਾਤਾ ਗੁਜਰ ਕੋਰ ਅਤੇ ਛੋਟੇ ਸਾਹਿਬਜਾਦਿਆਂ ਦੀ ਅਦੁੱਤੀ ਸ਼ਹਾਦਤ ਨੁੰ ਕੋਟਿ ਕੋਟਿ ਪ੍ਰਣਾਮ

Mata Gujar Kaur Ate Chote Sahibzadea Di Aduti Shahadat Nu Kot Kot Parnam

Guru Nanak Dev Ji Gurpurab 2014

Guru Nanak Dev Ji

Guru Nanak Dev Ji Janam Diwas 2014

ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ।

ਆਪ ਸਭ ਨੁੰ ਤੇ ਆਪ ਜੀ ਦੇ ਪਰਿਵਾਰ ਨੁੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਜੀ ।

ਆਉ ਸਾਰੇ ਪ੍ਰਣ ਕਰੀਏ ਕਿ ਗੁਰੂ ਸਾਹਿਬ ਦੇ ਦੱਸੇ ਰੱਸਤੇ ਨਾਮ ਜਪੋ ,ਕਿਰਤ ਕਰੋ ,ਵੰਡ ਛਕੋ ਤੇ ਚਲਾਗੇ ।

App Sab Nu Te App De Pariwar Nu Sahib Shri Guru Nanak Dev Ji De Janam Diwas Di Lakh Lakh Wadayi Hove Ji…

Waheguru Ji Ka Khalsa Waheguru Ji KI Fateh

Bhagat Namdev Ji Janam Diwas 2014

Bhagat Namdev Ji

Bhagat Namdev Ji Janam Diwas 2014

ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਆਪ ਸਭ ਨੁੰ ਲੱਖ ਲੱਖ ਵਧਾਈ ਹੋਵੇ ਜੀ…

Bhagat Namdev Ji De Parkash Dihare Di Aap Sab Nu Lakh Lakh Wadayi Hove Ji…

Waheguru Ji Ka Khalsa Waheguru Ji Ki Fateh